How to write application for F.I.R. of Stolen Vehicle? in Punjabi
In English , हिंदी में आवेदन क्लिक करें ਚੋ ਰੀ ਹੋਏ ਵਾਹਨ ਦੀ ਐਫ.ਆਈ.ਆਰ ਦਰਜ ਕਰਾਨ ਲਈ ਬਿਨੈ ਪੱਤਰ ਕਿਵੇਂ ਲਿਖਣਾ ਹੈ? ਤਾਰੀਖ ......... . ਸੇਵਾ ਵਿ ਖੇ, ਪਰਧਾਨ ਥਾਣਾ ਅਧਿਕਾਰੀ ਥਾਣਾ ਵਿਸ਼ਾ : ਚੋਰੀ ਹੋਏ ਵਾਹਨ ਦੀ ਐਫ.ਆਈ.ਆਰ. ਦਰਜ ਕਰਾਨ ਲੀ | ਸਰ/ਮੈਡਮ ਮੈਂ ......( ਨਾਮ) , .............(ਪਿਤਾ ਦਾ ਨਾਮ) ਦਾ ਪੁੱਤਰ ਹਾਂ , …………………(ਪਤਾ) ਦਾ ਨਿਵਾਸੀ ਹਾਂ । (ਹੁਣ ਚੋਰੀ ਦੀ ਘਟਨਾ ਦੀ ਵਿਆਖਿਆ ਕਰੋ, ਜੀਵੇ ਕਿਹੜੀ ਜਗ੍ਹਾ ਤੇ ਤੁਸੀ ਅਖਰਲੀ ਵਾਰੀ ਅਪਨਾ ਵਾਹਨ ਵੇਖਿਆ ਸੀ ਅਤੇ ਕਿਸ ਟਾਈਮ ਵੇਖਿਆ ਸੀ , ਅਤੇ ਤੁਹਾਨੂੰ ਕਦੋਂ ਪਤਾ ਚੱਲਿਆ ਕਿ ਤੁਹਾਡਾ ਵਾਹਨ ਚੋਰੀ ਹੋ ਗਿਆ ਹੈ, ਏਹ ਸਭ ਗਾਲਾ ਲਿਖੋ ।) ਇਸ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੇ ਚੋਰੀ ਹੋਏ ਵਾਹਨ ਦੀ ਐਫ.ਆਈ.ਆਰ ਦਰਜ ਕਰੋ ਅਤੇ ਹੇਠਾਂ ਦੱਸੇ ਵਾਹਨ ਨੂੰ ਲੱਭਣ ਦੀ ਪ੍ਰਕਿਰਿਆ ਸ਼ੁਰੂ ਕਰੋ । ਵਾਹਨ ਨੰਬਰ: ਕਿਸਮ ....... (ਦੋ / ਚਾਰ ਚੱਕਰ) ਕੰਪਨੀ: ਮਾਡਲ ਦਾ ਨਾਮ: ਚੈਸੀ ਨੰਬਰ: ਇੰਜਣ ਨੰਬਰ: ਰੰਗ: ਜੁੜੇ ਦਸਤਾਵੇਜ਼: ਆਰ.ਸੀ. ਦੀ ਕਾੱਪੀ ਅਤੇ ਆਧਾਰ ਕਾਰਡ ਦੀ ਕਾੱਪੀ (ਜਾਂ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੋਈ ਹੋਰ ਆਈ.ਡੀ. ਪ੍ਰਮਾਣ) (ਦੋਵੇਂ ਸਵੈ-ਤਸਦੀਕ ਹੋਣੇ ਚਾਹੀਦੇ ਹਨ) ਤੁਹਾਡਾ ਧੰਨਵਾਦ | ਨਾਮ: ਪਿਤਾ ਦਾ ਨਾਮ: ਮੋਬਾਈਲ ਨੰਬਰ: ਸਥਾਈ ਪਤਾ: ਮੌਜੂਦਾ ਪਤਾ:...